ਸ਼ਾਦੀ ਡਾਟ ਕਾਮ ’ਤੇ ਆਪਣੀ ਪ੍ਰੋਫਾਈਲ ਪੋਸਟ ਕਰਕੇ ਆਪਣੇ ਜੀਵਨ ਸਾਥੀ ਦੀ ਭਾਲ ਕਰਨ ਵਾਲੇ ਹੋ ਜਾਓ ਸਾਵਧਾਨ । ਜੋ ਇਸ ਤਰਾਂ ਆਪਣਾ ਪਾਟਨਾਰ ਲਭਦੇ ਨੇ ਇਹ ਖ਼ਬਰ ਉਨ੍ਹਾਂ ਦੇ ਹੋਸ਼ ਉਡਾ ਦੇਵੇਗੀ ਗੁਰਾਇਆ ਪੁਲਸ ਨੇ ਇੱਕ ਅਜਿਹੇ ਸ਼ਾਤਰ ਠੱਗ ਨੂੰ ਕਾਬੂ ਕੀਤਾ ਹੈ, ਜਿਸ ਨੇ ਕੈਨੇਡਾ ਦਾ ਨਾਗਰਿਕ ਹੋਣ ਦਾ ਦੱਸ ਕਿ ਸ਼ਾਦੀ ਡਾਟ ਕਾਮ ’ਤੇ ਆਪਣੀ ਪ੍ਰੋਫਾਈਲ ਪੋਸਟ ਕਰਕੇ ਪੰਜਾਬ, ਚੰਡੀਗੜ੍ਹ ਅਤੇ ਦਿੱਲੀ ਦੀਆਂ 50 ਦੇ ਕਰੀਬ ਕੁੜੀਆਂ ਨਾਲ ਠੱਗੀ ਮਾਰੀ ਹੈ ਅਤੇ ਕਈਆਂ ਨਾਲ ਸਰੀਰਕ ਸਬੰਧ ਵੀ ਬਣਾਏ ਹਨ। ਇਹ ਸੂਚੀ ਅਜੇ ਹੋਰ ਲੰਬੀ ਹੁੰਦੀ ਜਾ ਰਹੀ ਹੈ।
.
On Shadi.com, the Canadian citizen said, the boy was doing wrong things with the girls.
.
.
.
#jalandharnews #punjabnews #shadi.com
~PR.182~